¡Sorpréndeme!

ਫ਼ਰੀਦਕੋਟ ਦੇ ਛੋਟੇ ਜਿਹੇ ਪਿੰਡ ਦੇ ਨੌਜਵਾਨ ਨੇ ਬਣਾਇਆ ਵਰਲਡ ਰਿਕਾਰਡ | OneIndia Punjabi

2022-10-11 0 Dailymotion

ਹਰੀਨੌ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਸਿੱਧੂ ਨੇ 28 ਅਗਸਤ 2022 'ਚ ਆਪਣੇ 11 ਟੀਮ ਮੈਂਬਰਾਂ ਨਾਲ 19,700 ਫੁੱਟ ਉੱਚੀ ਮਾਊਂਟ ਕਨਾਮੋ ਪੀਕ ਹਿਮਾਲਿਆ ਦੀ ਪਹਾੜੀ 'ਤੇ 328 ਫੁੱਟ ਲੰਬਾ ਤੇ 3 ਫੁੱਟ ਚੋੜਾ ਰਾਸ਼ਟਰੀ ਤਿਰੰਗੇ ਨੂੰ ਲਹਿਰਾ ਕੇ world record ਬਣਾਇਆ ਹੈ |ਦੱਸ ਦਈਏ ਕਿ ਹੁਣ ਤੱਕ ਗੁਰਪ੍ਰੀਤ ਸਿੰਘ ਸਿੱਧੂ ਲਗਭਗ 33 ਟਰੈਕ ਅਲੱਗ-ਅਲੱਗ ਪਹਾੜੀਆਂ ਤੇ ਲਗਾ ਚੁੱਕਿਆ ਹੈ |